ਨਾਮਜਦਗੀ ਪੱਤਰ ਭਰਨ ਦੇ ਚੌਥੇ ਦਿਨ 19 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ ਗਏ : ਜ਼ਿਲ੍ਹਾ ਚੋਣ ਅਫ਼ਸਰ

ਗੁਰਦਾਸਪੁਰ, 29 ਜਨਵਰੀ ( ਮੰਨਣ ਸੈਣੀ)। ਪੰਜਾਬ ਵਿਧਾਨ ਸਭਾ ਚੋਣਾਂ-2022 ਲਈ ਜ਼ਿਲ੍ਹਾ ਗੁਰਦਾਸਪੁਰ ਵਿੱਚ ਨਾਮਜ਼ਦਗੀਆਂ ਦਾਖਲ ਕਰਨ ਦੇ ਚੌਥੇ ਦਿਨ 19 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ।  ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਗੁਰਦਾਸਪੁਰ ਤੋਂ ਆਪ ਪਾਰਟੀ ਵਲੋਂ ਰਮਨ ਬਹਿਲ ਵਲੋਂ ਚਾਰ ਨਾਮਜ਼ਦਗੀ ਪੱਤਰ, ਅਰਚਨਾ ਬਹਿਲ ਵਲੋਂ 02 ਨਾਮਜ਼ਦਗੀ ਪੱਤਰ, ਵਿਧਾਨ ਸਭਾ … Continue reading ਨਾਮਜਦਗੀ ਪੱਤਰ ਭਰਨ ਦੇ ਚੌਥੇ ਦਿਨ 19 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ ਗਏ : ਜ਼ਿਲ੍ਹਾ ਚੋਣ ਅਫ਼ਸਰ